ਆਸਾ ਮਹਲਾ 5 ॥
ਮਿਟੀ ਤਿਆਸ ਅਗਿਆਨ ਅੰਧੇਰੇ ॥
ਸਾਧ ਸੇਵਾ ਅਘ ਕਟੇ ਘਨੇਰੇ ॥1॥
ਸੂਖ ਸਹਜ ਆਨੰਦੁ ਘਨਾ ॥
ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥1॥ ਰਹਾਉ ॥
ਬਿਨਸਿਓ ਮਨ ਕਾ ਮੂਰਖੁ ਢੀਠਾ ॥
ਪ੍ਰਭ ਕਾ ਭਾਣਾ ਲਾਗਾ ਮੀਠਾ ॥2॥
ਗੁਰ ਪੂਰੇ ਕੇ ਚਰਣ ਗਹੇ ॥
ਕੋਟਿ ਜਨਮ ਕੇ ਪਾਪ ਲਹੇ ॥3॥
ਰਤਨ ਜਨਮੁ ਇਹੁ ਸਫਲ ਭਇਆ ॥
ਕਹੁ ਨਾਨਕ ਪ੍ਰਭ ਕਰੀ ਮਇਆ ॥4॥15॥66॥
Aasaa, Fifth Mehl:
My thirst, and the darkness of ignorance have been removed.
Serving the Holy Saints, countless sins are obliterated. ||1||
I have obtained celestial peace and immense joy.
Serving the Guru, my mind has become immaculately pure, and I have heard the Name of the Lord, Har, Har, Har, Har. ||1||Pause||
The stubborn foolishness of my mind is gone;
God's Will has become sweet to me. ||2||
I have grasped the Feet of the Perfect Guru,
and the sins of countless incarnations have been washed away. ||3||
The jewel of this life has become fruitful.
Says Nanak, God has shown mercy to me. ||4||15||66||
3 comments:
ਪ੍ਰਭ ਕਾ ਭਾਣਾ ਲਾਗਾ ਮੀਠਾ ॥2॥
Waheguru!
waheguru. Beautiful hukam.
Hope all is well with you veer ji.
satvinder, ss thanks for your comments. The thought of throwing in the towel has crossed my mind recently...
Waheguru
Post a Comment